guru gobind singh ji,birthday,birth place 100% full in punjabi, hindi “who was guru gobind singh ji” “guru gobind singh birthday” “guru gobind singh birth place”

guru gobind singh ji"who was guru gobind singh ji" "guru gobind singh birthday" "guru gobind singh birth place"

who was guru gobind singh ji,guru gobind singh birthday,guru gobind singh birth place, ਆਪ ਜੀ ਨੂੰ ਇਸ ਲੇਖ ਅੰਦਰ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਦਾ ਯਤਨ ਕਰਾਂਗੇ। ਆਪ ਜੀ ਦੇ ਸਨਮੁੱਖ ਇਸ ਲੇਖ ਅੰਦਰ ਬਹੁਤ ਘੱਟ ਸ਼ਬਦਾਂ ਚ ਸਾਹਿਬ ਦੇ ਸਮੁੱਚੇ ਜੀਵਨ ਤੇ ਇਕ ਝਾਤ ਪਾਉਣ ਦਾ ਯਤਨ ਕਰਾਂਗੇ। ਉਮੀਦ ਹੈ ਆਪ ਜੀ ਨੂੰ ਆਪਜੀ ਦੇ ਸਵਾਲਾਂ ਦੇ ਜਵਾਬ ਜਰੂਰ ਮਿਲ ਜਾਣਗੇ ਜੀ।

“who was guru gobind singh ji” “guru gobind singh birthday” “guru gobind singh birth place” ਹਿੰਦੀ ਚ ਥੱਲੇ ਪੜੋ :-

who was guru gobind singh ji"who was guru gobind singh ji" "guru gobind singh birthday" "guru gobind singh birth place"

ਸੰਖੇਪ ਚ :- ਅੱਲਾਹ ਯਾਰ ਖਾਂ ਯੋਗੀ ਲਿਖਦੇ ਨੇ ਕੇ guru gobind singh ji ਦੀ ਸ਼ਖ਼ਸੀਅਤ ਲਾਸਾਨੀ ਸੀ। ਆਪ ਜੀ ਦਾ ਸਾਰਾ ਜੀਵਨ ਇੱਕ ਬੇਮਿਸਾਲ ਸ਼ੰਗਰਸ਼ ਸੀ। ਉਹ ਵੀ ਇਸਤਰਾਂ ਦਾ ਜਿਸਦੀ ਪੂਰੀ ਦੁਨੀਆਂ ਅੰਦਰ ਕੋਈ ਮਿਸਾਲ ਨਹੀਂ ਮਿਲਦੀ। ਆਪ ਜੀ ਆਪਣੇ ਜੀਵਨ ਕਥਾ ਆਪ ਹੀ ਲਿਖੀ। ਜਿਸ ਉਮਰ ਚ ਇਕ ਆਮ ਇਨਸਾਨ ਆਪਣੀ ਜਿੰਦਗੀ ਨੂੰ ਸਹੀ ਤਰੀਕੇ ਨਾਲ ਜਿਉਣੀ ਸ਼ੁਰੂ ਕਰਦਾ ਉਸ 42 ਸਾਲ ਦੀ ਉਮਰ ਚ ਆਪ ਜੀ ਨੇ ਪੂਰਾ ਪਰਿਵਾਰ ਵਾਰ ਕੇ ਉਸ ਪਰਮਾਤਮਾ ਦੇ ਦਰ ਤੇ ਅਰਜੋਈਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਸਨ। ਆਪ ਜੀ ਉੱਚ ਕੋਟੀ ਦੇ ਵਿਦਵਾਨ ,ਸ਼ਾਸਤਰ ਵਿਦਿਆ ਚ ਸਰਬ ਕਲਾ ਸੰਪੂਰਣ,ਤੱਪਸਵੀ ਚ ਉਪ ਤੱਪਸਵੀ ,ਗ੍ਰਹਿਸਥੀ ਜੀਵਨ ਚ ਪੂਰਨ ਧਾਰਮਿਕ ਆਗੂ ,ਮਹਾਨ ਚਿੰਤਕ ,ਮਹਾਨ ਕਵੀ ਮੇਰੀ ਕਲਮ ਚ ਇਨੀ ਤਾਕਤ ਨਹੀਂ ਜੋ ਆਪ ਜੀ ਦੀ ਗੁਣ ਲਿੱਖ ਸਕਾ।ਆਪ ਜੀ ਦੇ ਜੀਵਨ ਬਿਰਤਾਂਤ ਨੂੰ ਪੜ੍ਹ ਸੁਣਕੇ ਮਨ ਸਹਿਜੇ ਹੀ ਵਿਸਮਾਦ ਚ ਚਲਿਆ ਜਾਂਦਾ ਹੈ।ਬਹੁਤ ਸਾਰਾ ਸਾਹਿਤ ਆਪ ਜੀ ਦੇ ਜੀਵਨ ਉੱਪਰ ਲਿਖਿਆ ਜਾ ਚੁੱਕਾ ਹੈ ਪਰ ਆਪ ਜੀ ਦੇ ਸਾਮਣੇ ਸਭ ਤੁੱਛ ਮਾਤਰ ਹੈ। ਇਸ ਲਈ ਬਹੁਤ ਸਾਰੇ ਵਿਦਵਾਨ ਆਪ ਜੀ ਨੂੰ ਦੁਸ਼ਟ ਦਮਨ guru gobind singh ji ਕਹਿੰਦੇ ਨੇ।

guru gobind singh birthday or guru gobind singh birth place"who was guru gobind singh ji" "guru gobind singh birthday" "guru gobind singh birth place"

guru gobind singh ji ਦਾ ਜਨਮ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ ਵੇਅਹਿ ਦੇ 27 ਸਾਲ ਬਾਅਦ ਮਾਤਾ ਗੁਜ਼ਰੀ ਜੀ ਦੀ ਕੁੱਖ ਤੋਂ 22 ਦਸੰਬਰ 1666 ਈ : ( ਪੋਹ ਸ਼ੁਦੀ ਸਪਤਮੀ ਸੰਮਤ 1723 ਬਿਕਰਮੀ )ਦਿਨ ਬੁੱਧਵਾਰ ਸਮਾਂ ਰਾਤ ਢਲੀ ਦਾ ( ਭੱਟ ਵਹੀਆਂ ਚ ਲਿਖੇ ਅਨੁਸਾਰ ) ਨੂੰ ਪਟਨਾ ਸਾਹਿਬ ( ਬਿਹਾਰ ਪ੍ਰਾਂਤ ਦੀ ਰਾਜਧਾਨੀ ) ਚ ਹੋਇਆ। ਆਪ ਜੀ ਵਲੋਂ ਲਿਖੇ ਬਚਿਤ੍ਰ ਨਾਟਕ ਚ ਆਪ ਜੇ ਖੁਦ ਇਸ ਗੱਲ ਦੀ ਗਵਾਹੀ ਭਰਦੇ ਨਜ਼ਰ ਆਉਂਦੇ ਓ। ਆਪ ਜੀ ਦੇ ਜਨਮ ਸਮੇਂ ਔਰੰਗਜੇਬ ਦਾ ਰਾਜ ਸੀ। ਸਭ ਪਾਸੇ ਲੋਕ ਉਸਦੇ ਜ਼ੁਲਮ ਦੇ ਸਤਾਏ ਸਨ। ਜਨਮ ਸਮੇ ਆਪ ਜੀ ਦੇ ਕੋਲ ਮਾਮਾ ਕ੍ਰਿਪਾਲ ਚੰਦ ਸਨ ਤੇ ਗੁਰੂ ਤੇਗ ਬਹਾਦਰ ਜੀ ਸਿੱਖੀ ਪ੍ਰਚਾਰ ਲਈ ਦੁਰਾਡੇ ਗਏ ਸਨ। ਆਪ ਜੀ ਦੇ ਆਗਮਨ ਤੇ ਬਹੁਤ ਖੁਸ਼ੀ ਕੀਤੀ ਗਈ। ਪਟਨੇ ਚ ਆਪ ਜੀ 6 ਸਾਲ (1666 ਈ :ਤੋਂ 1672 ਈ 🙂 ਤੱਕ ਰਹੇ। ਫਿਰ ਆਪ ਜੀ ਚੱਕ ਨਾਨਕੀ (ਅਨੰਦਪੁਰ ਸਾਹਿਬ) ਆ ਗਏ। ਇਥੇ ਆਪ ਜੀ 1672 ਈ : ਤੋਂ 1675 ਈ : ਤੱਕ ਰਹੇ।

guru gobind singh ji ਦੀ ਮੁੱਢਲੀ ਸਿੱਖਿਆ"who was guru gobind singh ji" "guru gobind singh birthday" "guru gobind singh birth place"

ਪਟਨੇ ਸ਼ਹਿਰ ਚ ਰਹਿ ਕੇ ਆਪ ਜੀ ਨੇ ਬਿਹਾਰੀ ਭਾਸ਼ਾ ਸਿੱਖੀ। ਚੱਕ ਨਾਨਕੀ (ਅਨੰਦਪੁਰ ਸਾਹਿਬ) ਵਿਖੇ ਮਾਤਾ ਜੀ ਪਾਸੋ ਗੁਰਮੁਖੀ ਭਾਸ਼ਾ ਸਿੱਖੀ। ਆਪ ਜੀ ਨੇ ਅਰਬੀ ਤੇ ਫਾਰਸੀ ਭਾਸ਼ਾ ਮੁਨਸ਼ੀ ਪੀਰ ਮੁਹੰਮਦ ਕਾਜ਼ੀ ਪਾਸੋਂ ਸਿੱਖੀ। ਸੰਸਕ੍ਰਿਤ ਭਾਸ਼ਾ ਆਪਜੀ ਨੇ ਮੁਨਸ਼ੀ ਸਾਹਿਬ ਚੰਦ ਕੋਲੋਂ ਸਿੱਖੀ। ਆਪ ਜੀ ਸਾਰੀਆਂ ਭਾਸ਼ਾ ਤਕਰੀਬਨ 2 ਸਾਲ ਦੇ ਅੰਦਰ ਸਿੱਖ ਗਏ। ਉਚੇਰੀ ਸਿੱਖਿਆ ਆਪ ਜੇ ਨੇ ਮਟਨ ਦੇ ਪ੍ਰਸਿੱਧ ਸੰਸਕ੍ਰਿਤ ਦੇ ਵਿਦਵਾਨ ਪੰਡਿਤ ਕ੍ਰਿਪਾ ਸਾਗਰ ਦੱਤ ਪਾਸੋ ਲਈ। ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਅਨ ਗੁਰੂ ਤੇਗ ਬਹਾਦਰ ਜੀ ਆਪ ਜੇ ਤੇ ਪਿਤਾ ਪਾਸ ਕੀਤੀ। ਗੁਰਮੁਖੀ ਲਿਖਣ ਦਾ ਅਧਿਅਨ ਆਪ ਜੀ ਨੇ ਵਿਦਵਾਨ ਭਾਈ ਹਰਜਸ ਰਾਏ ਜੀ ਪਾਸ ਕੀਤਾ। ਅੱਖਰੀ ਵਿਦਿਆ ਦੇ ਨਾਲ ਨਾਲ ਆਪਜੀ ਨੇ ਸ਼ਾਸਤਰ ਵਿਦਿਆ ਵੀ ਸਿੱਖੀ। ਘੋੜ ਸਵਾਰੀ ,ਤੀਰ ਅੰਦਾਜੀ,ਨੇਜਾ ਬਾਜੀ,ਤੈਰਾਕੀ ਆਪ ਜੀ ਨੇ ਭਾਈ ਬੱਜਰ ਸਿੰਘ ਸ਼ਹਾਦਰਾ ,ਪਰਗਣਾ ਵਜੀਰਾਵਾਦ ਦਾ ਪਾਸੋ ਸਿੱਖੀ। ਆਪ ਜੀ 9 ਸਾਲ ਦੀ ਉਮਰ ਤੱਕ ਜਗਤ ਦੀਆ 64 ਵਿਦਿਆਂ ਸਿੱਖ ਲਈਆਂ ਸਨ।

guru gobind singh ji ਦਾ ਗ੍ਰਹਿਸਥੀ ਜੀਵਨ"who was guru gobind singh ji" "guru gobind singh birthday" "guru gobind singh birth place"

guru gobind singh ji ਦੀ ਮੰਗਣੀ ਲਹੌਰ ਦੇ ਰਹਿਣ ਵਾਲੇ ਭਾਈ ਹਰਿਜਸ ਦੀ ਸਪੁੱਤਰੀ ਜੀਤੋ ਨਾਲ 8 ਸਾਲ ਦੀ ਉਮਰ 1673 ਈ : ਚ ਹੋਈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਆਪ ਜੀ ਨੇ ਬਹੁਤ ਸਿਰੜ ਨਾਲ ਗੁਰੂ ਪੰਥ ਦੀ ਸੰਭਾਲ ਕੀਤੀ। ਜਦੋ ਆਪ ਜੀ ਉਮਰ 11 ਸਾਲ ਦੀ ਹੋਈ ਤਾਂ ਆਪ ਜੀ ਦੇ ਅਨੰਦ ਕਾਰਜ 21 ਜੂਨ 1677 ਈ : ਨੂੰ ਬੀਬੀ ਜੀਤੋ ਨਾਲ ਹੋਇਆ। ਇਹ ਸਾਰੇ ਕਾਰਜ ਅਨੰਦਪੁਰ ਸਾਹਿਬ ਦੇ ਲਾਗੇ ਗੁਰੂ ਕੇ ਲਹੌਰ ਵਿਖੇ ਸੰਪੰਨ ਹੋਏ।ਆਪ ਜੀ ਦੀ ਦੂਸਰੀ ਸ਼ਾਦੀ 4 ਅਪ੍ਰੈਲ 1684 ਈ : ਨੂੰ ਬਿਜਵਾੜਾ ,ਜਿਲਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਰਾਮ ਸਰਨ ਦਾਸ ਖੱਤਰੀ ਦੀ ਸਪੁੱਤਰੀ ਬੀਬੀ ਸੁੰਦਰੀ ਨਾਲ ਹੋਈ। ਦੂਸਰੀ ਸ਼ਾਦੀ ਦਾ ਜਿਆਦਾ ਵਿਸਤਾਰ ਨਹੀਂ ਮਿਲਦਾ। ਆਪ ਜੀ ਦੇ ਗ੍ਰਹਿ 26 ਜਨਵਰੀ 1687 ਈ : ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਪਹਿਲੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ। ਆਪ ਜੀ ਦੇ ਗ੍ਰਹਿ ਵਿਖੇ 4 ਸਾਹਿਬਜ਼ਾਦਿਆਂ ਨੇ ਜਨਮ ਲਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ,ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ।

guru gobind singh ji ਦਾ ਅਧਿਆਤਮਕ ਜੀਵਨ 

guru gobind singh ji ਨੇ ਛੋਟੀ ਉਮਰ ਚ ਹੀ ਅਧਿਆਤਮਕ ਜੀਵਨ ਸਮਝ ਲਿਆ ਸੀ। ਆਪ ਜੀ ਨੇ 9 ਸਾਲ ਦੀ ਉਮਰ ਚ ਆਪਣੇ ਪਿਤਾ ਜੀ ਨੂੰ ਕਸ਼ਮੀਰੀ ਪੰਡਿਤਾਂ ਦੀ ਮਦਦ ਲਈ ਪ੍ਰੇਰਿਆ। ਜੰਗਾਂ ਯੁੱਧਾ ਦੇ ਚਲਦਿਆ ਵੀ ਆਪ ਜੀ ਨੇ ਆਪਣੇ ਧਾਰਮਿਕ ਜੀਵਨ ਚ ਕੋਈ ਕਮੀ ਕਮੀ ਨਹੀਂ ਆਉਣ ਦਿੱਤੀ ਸਗੋਂ ਗੁਰੂ ਘਰ ਦੀ ਮਰਯਾਦਾ ਨੂੰ ਇਕ ਲੜੀ ਚ ਪਰੋਇਆ। ਓਸੇ ਲੜੀ ਚ ਆਪ ਜੀ ਨੇ ਵੈਸਾਖੀ ਵਾਲੇ ਦਿਨ 30 ਮਾਰਚ 1699 ਈ : ਨੂੰ ਕਸੇਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਖ਼ਾਲਸਾ ਪੰਥ ਦੀ ਸਾਜਣਾ ਕੀਤੀ। ਆਪ ਜੀ ਨੇ ਬਹੁਤ ਹੀ ਨਾਟਕੀ ਢੰਗ ਨਾਲ ਪੰਜ ਪਿਆਰਿਆ ਦੀ ਚੋਣ ਕੀਤੀ।
ਪੰਜ ਪਿਆਰੇ :- ਭਾਈ ਦਇਆ ਸਿੰਘ ਜੀ ਲਹੌਰ ਦੇ ਰਹਿਣ ਵਾਲੇ ,ਭਾਈ ਧਰਮ ਸਿੰਘ ਜੀ ਦਿੱਲ੍ਹੀ ਦੇ ਰਹਿਣ ਵਾਲੇ,ਭਾਈ ਹਿੰਮਤ ਸਿੰਘ ਜੀ ਜਗਨਨਾਥ ਦੇ ਰਹਿਣ ਵਾਲੇ , ਭਾਈ ਮੋਹਕਮ ਸਿੰਘ ਜੀ ਦਵਾਰਕਾ ਦੇ ਰਹਿਣ ਵਾਲੇ ,ਭਾਈ ਸਾਹਿਬ ਸਿੰਘ ਜੀ ਬਿਦਰ ਦੇ ਰਹਿਣ ਵਾਲੇ ਸਨ। ਆਪ ਜੀ ਨੇ ਸਭ ਤੋਂ ਪਹਿਲਾ ਪਾਉਂਟਾ ਸਾਹਿਬ ਵਿਖੇ ਚੰਡੀ ਚਰਿੱਤਰ ਦੇ 227 ਛੰਦ ਲਿਖੇ ਨਾਲ ਹੀ ਚੰਡੀ ਚਰਿੱਤਰ ਦੀਆ 55 ਪਉੜੀਆਂ ਉਚਾਰੀਆਂ। ਓਥੇ ਹੀ ਆਪ ਜੀ ਨੇ ਕ੍ਰਿਸ਼ਨਾਵਤਾਰ ,ਸ਼ਾਸਤ੍ਰਨਾਮਾ ਵੀ ਰਚੇ। ਆਪ ਜੀ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ ਜਿਸ ਵਿਚ 1719 ਛੰਦ ਹਨ। ਇਸ ਚ ਆ 16 ਪ੍ਰਮੁੱਖ ਰਚਨਾਵਾਂ ਹਨ। ਇਸਦੇ 1428 ਪੰਨੇ ਹਨ। ਇਸ ਚ ਜਪੁ ਸਾਹਿਬ ,ਅਕਾਲ ਉਸਤਤਿ , ਬਚਿਤ੍ਰ ਨਾਟਕ ,ਚੰਡੀ ਚਰਿੱਤਰ ,ਚੰਡੀ ਚਰਿੱਤਰ ਦੂਜਾ ,ਵਾਰ ਸ਼੍ਰੀ ਭਗਉਤੀ ਜੀ ਕੀ , ਗਿਆਨ ਪ੍ਰਬੋਧ ,ਚੋਬੀਸ ਅਵਤਾਰ ,ਬ੍ਰਹਮਾ ਅਵਤਾਰ ,ਰੁਦ੍ਰ ਅਵਤਾਰ ,ਸ਼ਬਦ ਹਜ਼ਾਰੇ ,ਸਵੈਯੇ ,ਖ਼ਾਲਸਾ ਮਹਿਮਾ ,ਸ਼ਾਸਤਰ ਨਾਮ ਮਾਲਾ, ਚਰਿਤ੍ਰ ਪਖਯਾਨ ,ਜਫ਼ਰਨਾਮਾ ਤੇ ਹਕਾਯਤ। ਪੂਰੇ ਕਵਿ ਬੰਦ ਦੀ ਗਿਣਤੀ 12357 ਹੈ। ਆਪ ਜੀ ਨੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਸੰਪੂਰਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਲੇਖ ਕਰਵਾਇਆ।

guru gobind singh ji ਦਾ ਸਮਾਜਿਕ ਤੇ ਰਾਜਨੀਤਿਕ ਜੀਵਨ "who was guru gobind singh ji" "guru gobind singh birthday" "guru gobind singh birth place"

guru gobind singh ji ਨੇ ਛੋਟੀ ਉਮਰ ਤੋਂ ਹੀ ਜੰਗਾਂ ਯੁੱਧਾ ਦਾ ਮਹੌਲ ਦੇਖਿਆ। ਆਪ ਜੀ ਦੀ ਸੰਪੂਰਣ ਉਮਰ ਮਨੁੱਖਤਾ ਦੀ ਖ਼ਾਤਰ ਜਬਰ ਦਾ ਟਾਕਰਾ ਕਰਦਿਆਂ ਲੰਘੀ। ਆਪ ਜੀ ਨੇ 25 ਸਾਲ ਦੀ ਉਮਰ ਚ 18 ਜੰਗਾਂ ਲੜੀਆਂ। ਸ਼ਇਦ ਹੀ ਕੋਈ ਅਜਿਹਾ ਜਰਨੈਲ ਹੋਵੇ ਜਿਸਨੂੰ ਇਨੀਆਂ ਔਕੜਾਂ ਦਾ ਸਾਮਣਾ ਕਰਨਾ ਪਿਆ ਹੋਵੇ। 9 ਸਾਲ ਦੀ ਉਮਰ ਚ ਪਿਤਾ ਜੀ ਦਾ ਸਾਥ ਛੁੱਟ ਜਾਣਾ ,ਮਸੰਦਾਂ ਵਲੋਂ ਮਾੜਾ ਪ੍ਰਚਾਰ ਤੇ ਪਹਾੜੀ ਰਾਜਿਆਂ ਤੇ ਮੁਗਲਾਂ ਦੀਆ ਨਿੱਤ ਦੀਆ ਛੇੜਖਾਨੀਆ। ਛੋਟੇ ਛੋਟੇ ਲਾਲ ਸ਼ਹੀਦ ਕਰਾ ਸਾਰਾ ਪਰਿਵਾਰ ਮਨੁੱਖਤਾ ਲਈ ਕੁਰਬਾਨ ਕਰ ਦੇਣਾ। ਇਸ ਤਰਾਂ ਦਾ ਜ਼ੇਰਾ ਤਾਂ ਬਾਦਸ਼ਾਹ ਦਰਵੇਸ਼ guru gobind singh ji ਹੀ ਕਰ ਸਕਦੇ ਨੇ। ਤਲਵਾਰ ਤੇ ਤੀਰ ਕਮਾਨ ਦੇ ਆਪ ਜੀ ਅੰਤਾਂ ਦੇ ਧਨੀ ਸਨ। ਆਪ ਜੀ ਦੀ ਕਲਮ ਚ ਐਨਾ ਬੱਲ ਸੀ ਕੇ ਦੁਸ਼ਮਣ ਵੀ ਕੀਲਿਆ ਜਾਂਦਾ ਸੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕੇ ਅੱਜ ਅਗਰ ਅਸੀਂ ਜੋ ਅਨੰਦ ਮਾਣ ਰਹੇ ਆ ਉਹ ਸਭ ਆਪ ਜੀ ਦੇ ਦਿੱਤੀ ਹੋਏ ਬਲੀਦਾਨ ਸਦਕਾ ਹੀ ਹੈ। ਜੋ ਦੇਣ ਆਪ ਜੀ ਦੀ ਸਮਾਜ ਨੂੰ ਹੈ ਉਸ ਦਾ ਕਰਜ ਕੋਈ ਨਹੀਂ ਉਤਾਰ ਸਕਦਾ।

guru gobind singh ji ਦਾ ਜੋਤੀ ਜੋਤ ਸਮਾਉਣਾ "who was guru gobind singh ji" "guru gobind singh birthday" "guru gobind singh birth place"

guru gobind singh ji ਨੇ ਆਪਣੇ ਜੀਵਨ ਕਾਲ ਚ ਦੂਸਰੀ ਦੱਖਣ ਯਾਤਰਾ ਸਮੇ ਨੰਦੇੜ ਵਿਖੇ ਗਏ। ਇਥੇ ਆਪ ਜੀ ਨੇ ਪ੍ਰਸਿੱਧ ਤਾਂਤਰਿਕ ਮਾਧੋ ਦਾਸ ਬੈਰਾਗੀ ਦਾ ਹੰਕਾਰ ਤੋੜਿਆ ਤੇ ਉਸਨੂੰ ਬੰਦਾ ਸਿੰਘ ਬਹਾਦਰ ਦਾ ਖਿਤਾਬ ਦੇ 25 ਅਸੁ ਸੰਮਤ 1765 ਬਿਕਰਮੀ ਨੂੰ ਪੰਜਾਬ ਵੱਲ ਨੂੰ ਤੋਰਿਆ। ਇਸ ਯਾਤਰਾ ਚ ਬਹਾਦਰ ਸ਼ਾਹ ਆਪ ਜੀ ਦੇ ਨਾਲ ਸੀ ਜੋ ਔਰੰਗਜੇਬ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣਿਆ ਸੀ।ਆਪ ਜੀ ਤੇ ਹਮਲਾ ਕਰਨ ਲਈ ਵਜੀਰ ਖਾਨ ਨੇ ਗੁਰੂ ਘਰ ਦੇ ਨਮਕ ਹਰਾਮ ਪੈਂਦੇ ਖਾਂ ਦੇ ਪੋਤਰਿਆਂ ਨੂੰ ਚੁਣਿਆ ,ਓਨਾ ਦੇ ਨਾਮ ਗੁਲਸ਼ੇਰ ਖਾਂ ਤੇ ਜਮਸ਼ੇਦ ਖਾਂ ਸੀ। ਓਨਾ ਨੂੰ ਦਾਦੇ ਦਾ ਬਦਲਾ ਲੈਣ ਲਈ ਉਕਸਾਇਆ। ਪਹਿਲਾ ਇਹ ਦੋਨੋ ਦਿੱਲ੍ਹੀ ਮਾਤਾ ਸੁੰਦਰੀ ਜੀ ਪਾਸ ਪੁਹੰਚੇ ਤੇ ਓਨਾ ਪਾਸੋ ਗੁਰੂ ਸਾਹਿਬ ਦਾ ਪੱਕਾ ਪਤਾ ਪੁੱਛਿਆ। ਫਿਰ ਨੰਦੇੜ ਪੁਹੰਚ ਦੋਨੋ ਗੁਰੂ ਜੀ ਦੇ ਦੀਵਾਨ ਚ ਹਾਜਰੀ ਲਗਾਉਣ ਲੱਗੇ। ਇਕ ਦਿਨ ਸਮਾਂ ਪਾ ਇਹ ਦੋਨੋ ਆਪਣੇ ਦਾਦਾ ਪੈਂਦੇ ਖਾਂ ਦੀ ਗਲਤੀ ਦੀ ਮਾਫੀ ਮੰਗੀ। ਇਸ ਤਰਾਂ ਗੁਰੂ ਜੀ ਦਾ ਵਿਸ਼ਵਾਸ ਜਿੱਤ ਦੋਨੋ ਗੁਰੂ ਜੀ ਪਾਸ ਹੀ ਰਹਿਣ ਲੱਗੇ। ਸ਼ਾਮ ਦਾ ਸਮਾਂ ਸੀ ਗੁਰੂ ਜੀ ਰਹਿਰਾਸ ਦੇ ਭੋਗ ਤੋਂ ਬਾਅਦ ਆਪਣੇ ਪਲੰਗ ਤੇ ਲੇਟੇ ਹੀ ਸਨ ਕੇ ਦੋਨੋ ਭਰਾ ਆਪ ਜੀ ਪਾਸ ਆਏ। ਹਰ ਰੋਜ ਆਉਂਦੇ ਸਨ ਇਸਕਰਕੇ ਕਿਸੇ ਨੇ ਇਨਾ ਤੇ ਸ਼ੱਕ ਵੀ ਨਾ ਕੀਤਾ। ਗੁਰੂ ਜੀ ਦੇ ਪਹਿਰੇਦਾਰ ਲੱਖਾਂ ਸਿੰਘ ਦੇ ਬਾਹਰ ਜਾਣ ਦੀ ਦੇਰ ਸੀ ਕੇ ਇਨਾ ਨੇ ਗੁਰੂ ਜੀ ਉਪਰ ਹਮਲਾ ਕਰ ਦਿੱਤਾ। ਜਮਸ਼ੇਦ ਖਾਂ ਨੇ ਕਟਾਰ ਨਾਲ ਗੁਰੂ ਜੀ ਦੀ ਵੱਖੀ ਤੇ ਦੋ ਹਮਲੇ ਕੀਤੇ। ਸਿੰਘਾਂ ਨੇ ਮੌਕੇ ਤੇ ਹੀ ਦੋਨਾਂ ਨੂੰ ਝਟਕਾ ਦਿੱਤਾ। 6 ਅਕਤੂਬਰ 1708 ਈ :ਨੂੰ ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੰਜ ਪੈਸੇ ਤੇ ਇਕ ਨਾਰੀਅਲ ਰੱਖ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ। ਜਖਮ ਜਿਆਦਾ ਡੂੰਘਾ ਹੋਣ ਕਾਰਨ ਇਕ ਦਿਨ ਤੀਰ ਕਮਾਨ ਦੇ ਚਿੱਲੇ ਨੂੰ ਤੰਦ ਖਿੱਚਣ ਲੱਗੇ ਆਪ ਜੀ ਦੇ ਜਖਮਾਂ ਚੋ ਖੂਨ ਵਹਿਣ ਲੱਗ ਗਿਆ। ਆਪ ਜੀ ਨੇ ਭਾਈ ਦਯਾ ਸਿੰਘ ਨੂੰ ਆਖਿਆ “ਅਸਾਂ ਕੋ ਮਹਾ ਕਾਲ ਕੇ ਤਰਫ ਸੇ ਸੱਦਾ ਆਇ ਗਿਆ ਹੈ , ਤੁਸਾਂ ਧੀਰਜ ਸੇ ਕਾਮ ਲੈਣਾ ,ਅਸੀਂ ਉਸ ਕੇ ਦਰਗਾਹ ਮੈ ਜਾਏ ਰਹੇ ਆ।

ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ ,

ਇਸ ਤਰਾਂ ਸਰਬੱਤ ਖਾਲਸੇ ਨੂੰ ਫਤਹਿ ਬੁਲਾ ਕੇ 42 ਸਾਲ 9 ਮਹੀਨੇ 14 ਦਿਨ ਸੰਸਾਰ ਯਾਤਰਾ ਕਰ ਸੰਮਤ 1765 ਕਾਰਤਕ ਸੁਦੀ ਪੰਚਮੀ ( 7 ਅਕਤੂਬਰ 1708 ਈ 🙂 ਨੂੰ ਸੱਚਖੰਡ ਚਲੇ ਗਏ।

 

guru gobind singh ji

who was guru gobind singh ji,guru gobind singh birthday,guru gobind singh birth place, आप जी को इस पोस्ट में सभी प्रश्नो के उतर देने का यत्न करेंगे। आप जी के आगे इस लेख में कम से कम शब्दों में साहिब के जीवन को बताने का यत्न करेंगे। उम्मीद है के आप के सभी सवालों के उतर आप को इस लेख ने मिल जाएगे।

who was guru gobind singh ji"who was guru gobind singh ji" "guru gobind singh birthday" "guru gobind singh birth place"

संक्षेप में :-अल्लाह यार खां योगी लिखते है के guru gobind singh ji का जीवन लासानी था। आप की पूरी ज़िंदगी बेमिसाल संघर्श थी। वह भी इस तरह का जिसकी दुनिआ में कोई मिसाल नहीं। आप जी ने अपनी जीवन गाथा खुद लिखी। जिस आयु में एक आम इंसान अपनी ज़िंदगी के सभी सुख लेता है उस 42 साल की आयु में आप पूरा परिवार का बलिदान देकर परमात्मा के दर पर अरजोई करने लगे थे। आप जी उच्च कोटि के विद्वान ,शास्त्र विद्या में सर्ब कला सम्पूर्ण ,तपस्वी में उच्च कोटि के तपस्वी , ग्रेह्स्थी जीवन में सम्पूर्ण ,धार्मिक आगू ,महान चिंतक,महान कवी,मेरी कलम में वह ताकत नहीं जो आप के गुणों को लिख सके। आप जी की जीवन गाथा सुनकर मन सहजे ही विसमाद में चला जाता है। बहुत सा सहित आप के जीवन पर लिखा जा चुका है लेकिन वह सब भी तुछ मात्र ही है। इस लिए बहुत सरे विद्वान् आपको दुस्ट दमन guru gobind singh ji बुलाते है।

guru gobind singh birthday or guru gobind singh birth place

"who was guru gobind singh ji" "guru gobind singh birthday" "guru gobind singh birth place"

guru gobind singh ji का जन्म नोवे पातशाह गुरु तेग बहादुर जी के गृह में उनकी शादी के 27 साल बाद माता गुज़री जी की कोख में 22 दसंबर 1666 ई : ( पोह सुदी सप्तमी संमत1723 बिक्रमी )दिन बुधवार समय आधी रात के बाद ( भट्ट वहीआ में लिखे अनुसार ) को पटना साहिब ( बिहार प्रांत की राजधानी ) में हुआ। आप जी के लिखे बचित्र नाटक में खुद की गवाही भरते नज़र आते है। आप जी के जन्म समय ओरंगजेब का राज था। चारो तरफ लोग जुलम के शिकार थे। जन्म के समय आप जी के पास मामा किरपाल चंद थे और गुरु तेग बहादुर जी सिखि प्रचार के लिए बाहर गए थे। आप जी के आगमन पर सभी ने बहुत ख़ुशी मनाई। पटने में आप 6 साल (1666 ई: से 1672 ई:) तक रहे । फिर आप जी चक्क नानकी ( आनंदपुर साहिब ) आ गए। जहाँ आप जी 1672 ई: से 1675 ई: तक रहे।

guru gobind singh ji की शिक्षा"who was guru gobind singh ji" "guru gobind singh birthday" "guru gobind singh birth place" 

पटने शहर में रहते आप जी ने बिहारी भाषा सीखी। चक्क नानकी ( अनंदपुर साहिब )में माता जी से गुरमुखि भाषा क्या ज्ञान लिया। आप ने अरबी और फ़ारसी भाषा मुंशी पीर मोहमद काज़ी से सीखी। संस्कृत भाषा आप जी ने मुंशी साहिब चंद से सीखी। आप यह सब भाषाए 2 साल में सीख गए। उच्च कोटि की पढ़ाई आप जी ने मटन शहर के प्रसिद्ध संस्कृत के विद्वान् पंडित किरपा सागर दत्त से ली। आप जी ने गुरु ग्रंथ साहिब जी का अध्यन गुरु तेग बहादर जी आपके पिता जी के पास लिया। गुरमुखि लिखने का अध्ययन आप जी ने विद्वान भाई हरजस राय जी के पास बैठकर सीखा। अक्षर विद्या के साथ साथ आप जी ने शास्त्र विद्या भी सीखी। घोड़ सवारी ,दनुष विद्या ,नेजा चलाना,तैरना यह सब आप जी ने भाई बजर सिंह शाहदरा,परगना वजीराबाद से सीखी। आप जी ने 9 वर्ष की आयु तक जगत की 64 विद्या सीख ली थी।

guru gobind singh ji का गृहस्थ जीवन "who was guru gobind singh ji" "guru gobind singh birthday" "guru gobind singh birth place"

guru gobind singh ji की सगाई लहोर के रहने वाले भाई हरजस जी की बेटी जीतो के साथ 8 साल की आयु 1673 ई: में हुई। गुरु तेग बहादर जी की शहीदी के बाद आप ने सिख पंथ की संभाल की। जब आप की आयु 11 साल की हुई तो आप के अनंद कारज 21 जून 1677 ई: को बीबी जीतो के साथ हुए। यह सब कारज अनंदपुर साहिब के पास गुरु के लहोर में हुए। आप जी की दूसरी शादी 4 अप्रैल 1684 ई: को बिजवाड़ा,जिला होशिआरपुर के रहने वाले राम शरण दास खत्री जी की बेटी बीबी सुंदरी के साथ हुई। दूसरी शादी की जानकारी बहुत कम मिलती है। आप जी के घर 26 जनवरी 1687 ई: पौंटा साहिब में माता सुंदरी जी की कोख से पहले बेटे साहिबज़ादा अजीत सिंह का जन्म हुआ। आप जी के घर 4 साहिबज़ादे हुए। साहिबज़ादा जूझार सिंह ,साहिबज़ादा ज़ोरावर सिंह और साहिबज़ादा फतह सिंह।

guru gobind singh ji का अधियतमक जीवन 

guru gobind singh ji ने छोटी आयु में ही धर्म को समझ लिया था। आप जी ने 9 साल की आयु में कश्मीरी पंडितो की मदद के लिए प्रेरा। युद्ध के चलते भी कभी धार्मिक जीवन में कमी नहीं आने दी। गुरु घर की मर्यादा को एक सूत्र में परो के रखा। उस सूत्र में आप ने वैसाखी के दिन 30 मार्च 1699 ई: को केसगड़ साहिब ( अनंदपुर साहिब ) खालसा पंथ की सिर्जना की। आप जी ने पांच प्यारे साजे।
पांच प्यारे :-लहौर के रहने वाले भाई दया सिंह जी , दिल्ली के भाई धर्म सिंह ,भाई हिंमत सिंह जगन्नाथ के रहने वाले थे,भाई मोहकम सिंह जी द्वारका के रहने वाले थे ,भाई साहिब सिंह जी बिदर के रहने वाले थे। आप जी ने सब से पहले पोंटा साहिब में चंडी चरित्र के 227 छंद लिखे साथ में चंडी चरित्र की 55 पोडिया रची। वहाँ आप जी ने कृष्णावतार ,शास्त्र नामा भी लिखे। आप जी ने दसम ग्रंथ की रचना की जिस में 1719 छंद है। इसमें 16 प्रमुख रचनाए है। इसके 1428 अंक है। इसमें जाप साहिब ,अकाल उसतत,बचित्र नाटक ,चंडी चरित्र,चंडी चरित्र दूजा ,वार श्री भगोती जी की ,ज्ञान प्रबोध ,चौबीस अवतार ,रूद्र अवतार ,शब्द हज़ारे ,स्वये, खालसा मेहमा ,शास्त्र नाम माला ,चरित्र पख्यान ,ज़फरनामा और हकायत। पूरे काव बंध की गिणती 12357 है। आप जी ने दमदमा साहिब की धरती पर गुरु ग्रंथ साहिब का उल्लेख करवाया।

guru gobind singh ji का समाजिक जीवन"who was guru gobind singh ji" "guru gobind singh birthday" "guru gobind singh birth place"

guru gobind singh ji ने छोटी आयु में ही जंग जैसे हालात देखे। आप की तमाम आयु मनुष जाती के कल्याण में लगा दी। आप ने 25 साल की आयु में 18 युद्ध किए। दुनिआ में कोई ऐसा जरनैल नहीं हुआ होगा जिसको इतनी मुश्कलों का सामना करना पड़ा होगा। 9 साल की आयु में पिता साथ छूट गया,मसंदो का बुरा प्रचार , पहाड़ी राजो और मुगलो की हर रोज की छेडखानिया। छोटे लाल शहीद करवा सारा परीवार मनुष जाती के लिए कुर्बान कर दिया। इस तरह का जिगर तो बादशाह दरवेश गुरु गोबिंद सिंह जी ही कर सकते थे। तलवार बाज़ी और ध्नुष के आप बे मिसाल धनी थे। आप की कलम में इतनी ताकत थी की दुश्मन भी कील हो जाता। यह कहना गलत नहीं होगा जो आंनद जीवन हम लोग जी रहे है वह गुरु जी की क़ुरबानी की वजह से ही है। जो गुरु जी ने समाज को दिया उसका कोई भी क़र्ज़ नहीं उतार सकता।

guru gobind singh ji का जोति जोत समा जाना "who was guru gobind singh ji" "guru gobind singh birthday" "guru gobind singh birth place"

guru gobind singh ji अपने जीवन में दूसरी दक्षिण यात्रा में नांदेड़ गए। वहां आप ने प्रसिद्ध तांत्रिक माधो दास वैरागी का हंकार खतम किया। उसको बंदा सिंह बना 25 असु संमत 1765 बिक्रमी को पंजाब की तरफ भेजा। इस यात्रा में बहादर शाह आप जी के साथ था। वह ओरंगजेब के बाद बादशाह बना था। गुरु जी पर हमला करने के लिए वजीर खां ने गुरु घर के पुराने नमक हरामी पैंदे खां के पोत्रो को चुना। उनका नाम गुलशेर खां और जमशेद खां था। उनको दादा का बदला लेने के लिए उकसाया गया। पहले यह दोनों दिल्ली माता सुंदरी जी के पास गए। वहां उन्होंने गुरु जी का पता पूछा। फिर नांदेड़ में जाकर गुरु जी के दीवान में जाकर हाज़र होने लगे। एक दिन समय पाकर दोनों अपने दादा की गलती की श्रमा मांगी। इस तरह गुरु जी का विश्वास पाकर दोनों गुरु जी के पास रहने लगे। शाम के समय रहरास साहिब की समाप्ति के बाद गुरु जी पलंग पर लेटे थे के दोनों गुरु जी के पास आकर खड़े हो गए। हर रोज आते थे इसलिए किसी को शक भी नहीं हुआ। गुरु जी के पहरेदार लखहा सिंह के बाहर जाने की देर थी की उन्होंने गुरु जी पर हमला कर दिया। जमशेद खां ने पीठ पर दो हमले किये। सिंघो ने दोनों को झटका दिया। 6 अक्टूबर 1708 ई : को आप जी ने श्री गुरु ग्रंथ साहिब जी के आगे पांच पैसे और एक नारियल रख गुरता गद्दी सौंप दी। घाव ज्यादा गहरे थे एक दिन ध्नुष की डोरी खींचते समय जख्मो से खून बहने लगा। आप जी भाई दया सिंह को बोले “असा को महा काल के तरफ से सद्दा आ गया है ,तुसा धीरज से काम लेना ,असी उसकी दरगाह में जाए रहे आ।

वाहेगुरु जी का खालसा ,वाहेगुरु जी की फतेह,

इस तरह सरबत खालसे को फतेह बुला कर 42 साल 9 महीने 14 दिन संसार की यात्रा करते हुए संमत 1765 कार्तिक सुदी पंचमी ( 7 अक्तूबर 1708 ई 🙂 को सचखंड चले गए।

“who was guru gobind singh ji” “guru gobind singh birthday” “guru gobind singh birth place”

HOME

desi ilaj 

kabir das poems in hindi and sant kabir information

“who was guru gobind singh ji” “guru gobind singh birthday” “guru gobind singh birth place”

guru ramdas ji history in punjabi

“who was guru gobind singh ji” “guru gobind singh birthday” “guru gobind singh birth place”

10 sikh gurus vicho guru arjan dev ji shaheedi story in punjabi and hindi

“who was guru gobind singh ji” “guru gobind singh birthday” “guru gobind singh birth place”

typhoid treatment home remedy in hindi

“who was guru gobind singh ji” “guru gobind singh birthday” “guru gobind singh birth place”

soojan ka desi ilaj in hindi and punjabi

“who was guru gobind singh ji” “guru gobind singh birthday” “guru gobind singh birth place”

 

how to treat fibroids at home

“who was guru gobind singh ji” “guru gobind singh birthday” “guru gobind singh birth place”

Previous articlekabir das poems in hindi and sant kabir information
ਸਤਿ ਸ਼੍ਰੀ ਅਕਾਲ ਜੀ।।ਮੈ ਤੁਹਾਡਾ Amrtt singh ਆਪ ਜੀ ਨਾਲ ਇਤਹਾਸ ਦੇ ਉਹ ਸੁਨਹਿਰੀ ਪੰਨੇ ਸਾਂਝੇ ਕਰਨ ਦਾ ਯਤਨ ਕਰਦਾ ਰਹਾਂਗਾ ਜੋ ਸਾਡੀ ਇਕ ਵਲੱਖਣ ਪਹਿਚਾਣ ਹੈ। ਇਥੇ ਸਾਂਝੀ ਕੀਤੀ ਇਤਿਹਾਸਕ ਜਾਣਕਾਰੀ ਬਹੁਤ ਸਾਰੇ ਲੇਖਕ ਸਹਿਬਾਨ ਪੜਨ ਤੋਂ ਬਾਅਦ ਸ਼ੇਅਰ ਕੀਤੀ ਜਾਂਦੀ ਹੈ। ਸਾਡੇ ਵਲੋਂ ਲਿਖੀ ਪੋਸਟ ਪੰਜਾਬੀ ਤੇ ਹਿੰਦੀ ਵਿਚ ਹੁੰਦੀ ਹੈ ਤਾ ਜੋ ਹਰ ਕੋਈ ਇਸਨੂੰ ਆਸਾਨੀ ਨਾਲ ਪੜ੍ਹ ਸਮਝ ਸਕੇ। ਅਗਰ ਤੁਹਾਨੂੰ ਸਾਡੇ ਵਲੋਂ ਦਿੱਤੀ ਜਾਣਕਾਰੀ ਸਹੀ ਲੱਗੇ ਤਾ ਇਸਨੂੰ ਸਭ ਨਾਲ ਵੰਡੋ ਅਗਰ ਕੋਈ ਕਮੀ ਜਾ ਗਲਤੀ ਲੱਗੇ ਤਾਂ ਸਾਨੂੰ ਕਾਮੈਂਟ ਕਰ ਕੇ ਜਰੂਰ ਦੱਸੋ।                                            ਆਪ ਜੀਆ ਦਾ ਦਿੱਲ ਦੀਆਂ ਗਹਿਰਾਈਆਂ ਚੋ ਧੰਨਵਾਦ।